Sunday 24 July 2016

True Blood Pump

 ਟ੍ਰਯੂ ਬਲੱਡ ਪੰਪ

ਜੀਵੇਂ ਕੀ ਤੁਹਾਨੂ ਸਭ ਨੂੰ ਪਤਾ ਹੈ ਕੀ ਖੂਨ ਸਾਡੇ ਸ਼ਰੀਰ ਲਈ ਬਹੁਤ ਜਰੂਰੀ ਹੈ ਤੇ ਸਾਡੀ ਜਿੰਦਗੀ ਦਾ ਆਧਾਰ ਹੈ ਖੂਨ ਸਾਡੇ ਸ਼ਰੀਰ ਲਈ ਇੱਕ ਅਮ੍ਰਿਤ ਹੈ ਅਤੇ ਅਸੀ ਇਸ ਤੋਂ ਬਿਨਾ ਜਿਊਂਦੇ ਨਹੀਂ ਰਹਿ ਸਕਦੇ

ਖੂਨ ਦਾਨ ਮਹਾਂ ਦਾਨ 


ਅਸੀਂ ਬਚਪਨ ਤੋਂ ਸੁਣਦੇ ਰਹੇ ਹਾਂ ਕਿ ਖੂਨ ਦਾਨ ਮਹਾਂ ਦਾਨ ਜ਼ਾ ਤੁਹਾਡਾ ਦਾਨ ਕਿਤਾ ਖੂਨ ਇੱਕ ਜਿੰਦਗੀ ਬਚਾ ਸਕਦਾ ਹੈ ਪਰ ਕੀ ਅਸੀ ਇਸ ਊਪਰ ਅਮਲ ਕਮਾ ਰਹੇ ਹਾਂ ?

ਜੀ ਹਾਂ ਦੂਨੀਆਂ ਵਿੱਚ ਕਈ ਇੰਸਾਨਿਅਤ ਪ੍ਰੇਮੀ ਏਸੇ ਹਨ ਜੋ ਕੀ ਲਗਾਤਾਰ ਖੂਨ ਦਾਨ ਕਰਦੇ ਹਨ ਅਤੇ ਲੱਖਾਂ ਜਿੰਦਗੀਆਂ ਬਚਾ ਰਹੇ ਹਨ


ਮੇਂ ਗੱਲ ਕਰ ਰਿਹਾ ਹਾਂ ਡੇਰਾ ਸੱਚਾ ਸੋਦਾ ਸਿਰਸਾ ਦੇ ਸੰਤ ਡਾ. ਗੁਰਮਿਤ ਰਾਮ ਰਹਿਮ ਸਿੰਘ ਜੀ ਇੰਸਾ ਦੀ ਜਿਨ੍ਹਾ ਦਾ ਇੰਸਾਨੀਅਤ ਪ੍ਰਤੀ ਪ੍ਰੇਮ, ਨਿਸਵਾਰਥ ਭਾਵਨਾ, ਅਤੇ ਧਾਰਮਿੱਕ ਸਿਖਿਆ ਦੇ ਰਾਹ ਤੇ ਚਲੱਦੇ ਹੋਏ ਕਰੋਰਾ ਲੋਕ ਖੂਣ ਦਾਨ ਕਰ ਰਹੇ ਹਨ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕੀ ਡੇਰਾ ਸੱਚਾ ਸੋਦਾ ਨੂੰ ਟ੍ਰਯੂ ਬਲੱਡ ਪੰਪ ਵੀ ਆਖਿਆ ਜਾਂਦਾ ਹੈ ਕਿਉਂਕਿ ਪਿਛੱਲੇ ਤਿੰਨ ਵਾਰ ਤੋਂ ਦੂਨਿਆਂ ਦੇ ਸਭ ਤੋਂ ਵੱਡੇ ਖੂਨ ਦਾਨ ਕੈਂਪ ਦਾ ਖਿਤਾਬ ਡੇਰਾ ਸੱਚਾ ਸੋਦਾ ਦੇ ਨਾਮ ਹੈ ਸੰਤ ਡਾਂ ਗੁਰਮਿਤ ਰਾਮ ਰਹਿਮ ਜੀ ਦੇ ਆਸ਼ੀਰਵਾਦ ਨਾਲ ਡੇਰਾ ਸੱਚਾ ਸੋਦਾ ਦੇ ਸ਼ਰਦਾਲੂਆਂ ਵਲੋਂ ਮਿਤੀ 7 ਦਸੰਬਰ 2003 ਨੂੰ 15,432 ਯੂਨਿਟ ਖੂਨ ਦਾਨ ਕੀਤਾ ਗਿਆ ਅਤੇ ਪਹਿਲਾ ਸਭ ਤੋਂ ਵੱਡਾ ਖੂਨ ਦਾਨ ਕੈਂਪ ਦਾ ਖਿਤਾਬ ਪ੍ਰਾਪਤ ਕੀਤਾ ਗੁਰੂ ਜੀ ਦੀ ਕਿਰਪਾ ਨਾਲ ਇਹ ਰਿਕਾਰਡ ਹੋਰ ਵੱਧ ਗਿਆ ਜਦੋਂ ਮਿਤੀ 10 ਅਕਤੂਬਰ 2004 ਨੂੰ ਡੇਰਾ ਦੇ ਸ਼ਰਦਾਲੂਆਂ ਵਲੋਂ 17,921 ਯੂਨਿਟ ਖੂਨ ਦਾਨ ਕੀਤਾ ਗਿਆ ਪਰ ਹੂਣੇ ਤਾਂ ਸ਼ੁਰੁਆਤ ਸੀ ਅਸਲੀ ਰਿਕਾਰਡ ਤਾਂ ਉਹਦੋਂ ਬਣਿਆ ਜਦੋਂ ਗੁਰੂ ਜੀ ਦੇ ਆਸ਼ੀਰਵਾਦ ਨਾਲ ਡੇਰਾ ਸੱਚਾ ਸੋਦਾ ਦੇ ਸ਼ਰਦਾਲੂਆਂ ਵਲੋਂ ਮਿਤੀ 08 ਅਗੱਸਤ 2010 ਨੂੰ 43,732 ਯੂਨਿਟ ਖੂਨ ਦਾਨ ਕਰਕੇ ਗਿਨਿਜ਼ ਬੂੱਕ ਆੱਫ ਵਰਲਡ ਰਿਕਾਰਡ ਵਿੱਚ ਜਾ ਕੇ ਦਰਜ਼ ਹੋਇਆ ਅਤੇ ਇਤਿਹਾਸ ਬਣ ਗਿਆ ਜਦੋਂ ਸੰਤ ਡਾ. ਗੁਰਮਿਤ ਰਾਮ ਰਹਿਮ ਸਿੰਘ ਜੀ ਇੰਸਾ ਨੂੰ ਇਸ ਰਿਕਾਰਡ ਬਾਰੇ ਪੂਛਿੱਆ ਗਿਆ ਤਾਂ ਊਹਨਾਂ ਨੇ ਜਵਾਬ ਦਿੱਤਾ ਕੀ ਅਸੀਂ ਤਾਂ ਸਿਰਫ ਇੰਸਾਨੀਅਤ ਦੀ ਸੇਵਾ ਕਰਦੇ ਹਾਂ ਪਰ ਇਹ ਰਿਕਾਰਡ ਤਾਂ ਆਪਣੇ ਆਪ ਬਣਦੇਂ ਚਲੇ ਜਾਂਦੇ ਹਨ

ਬਾਪੂ ਮੱਘਰ ਸਿੰਘ ਜੀ ਇੰਟਰਨੇਸ਼ਨਲ ਬਲੱਡ ਬੈਂਕ  


ਇਹ ਬਲੱਡ ਬੈਂਕ ਪੂਜਨਿਕ ਸੰਤ ਗੁਰਮਿਤ ਰਾਮ ਰਹਿਮ ਸਿੰਘ ਜੀ ਇੰਸਾ ਵਲੋਂ ਬਨਾਇਆ ਗਿਆ ਜੋ ਕੀ ਡੇਰੇ ਦੇ ਸ਼ਰਦਾਲੂਆਂ ਵਲੋਂ ਕੀਤੇ ਗਏ ਖੂਨ ਦਾਨ ਵਲੋਂ ਚਲਾਇਆ ਜਾਂਦਾ ਹੈ ਇਸ ਬਲੱਡ ਬੈਂਕ ਵਲੋਂ ਹਜਾਰਾਂ ਡੈਂਗੂ ਦੇ ਮਰੀਜਾਂ ਨੂੰ ਖੂਨ ਦਾਨ ਕਰਕੇ ਊਹਨਾਂ ਦੀ ਜਾਨ ਬਚਾਈ ਗਈ


ਇਸ ਤੋਂ ਇਲਾਵਾ 2006 ਤੋਂ ਲੇ ਕੇ ਹੁੱਣ ਤਕ ਇੰਡੀਅਨ ਆਰੱਮਡ ਫੋਰਸ ਦੀ ਖੁਨ ਪ੍ਰਾਪਤੀ ਦਾ ਸਭ ਤੋਂ ਵੱਡਾ ਸਰੋਤ ਡੇਰਾ ਸੱਚਾ ਸੋਦਾ ਹੀ ਹੈ ਤੁਹਾਨੂੰ ਇਹ ਜਾਣ ਕੇ ਹੈਰਾਣੀ ਹੋਵੇਗੀ ਕੀ ਹਰ ਸਾਲ 35000 ਯੂਨਿਟ ਖੂਨ ਦਾਨ ਡੇਰਾ ਸੱਚਾ ਸੋਦਾ ਦੀ ਬਰਾਂਚਾ ਵਲੋਂ ਲੋਕ ਭਲਾਈ ਲਈ ਕੀਤਾ ਜਾਂਦਾ ਹੈ ਇਹ ਖੂਨ ਦਾਨ ਡੇਰੇ ਵਲੋਂ ਥੈਲੇਸਿਮਿਆਂ ਅਤੇ ਕੈਂਸਰ ਦੇ ਮਰੀਜਾਂ, ਜੰਗ ਜਖਮੀ ਹੋਏ ਫੌਜ ਦੇ ਸੈਨਿਕ ਅਤੇ ਹੋਰ ਜਰੂਰਤਮੰਦ ਲੋਕਾਂ ਨੂੰ ਦਾਨ ਦੇ ਰੂਪ ਵਿੱਚ ਦਿਤਾ ਜਾਂਦਾ ਹੈ


ਡੇਰਾ ਸੱਚਾ ਸੋਦਾ ਦੇ ਸ਼ਰਦਾਲੂਆਂ ਵਲੋਂ ਕੱਲੇ ਹਿੰਦੂਸਤਾਨ ਵਿੱਚ ਹੀ ਨਹੀਂ ਬਲਕਿ ਪੂਰੀ ਦੂਨਿਆਂ ਵਿੱਚ ਹਜਾਰਾ ਯੂਨਿਟ ਖੂਨ ਦਾਨ ਕੀਤਾ ਜਾਂਦਾ ਹੈ ਜਿਵੇਂ ਕਿ ਯੂਨਾਇਟਡ ਸਟੇਟਸ, ਕੈਨੇਡਾ, ਨਿਊਜੀਲੈਂਡ, ਸਿੰਗਾਪੋਰ ਅਤੇ ਯੂ.. ਤੋ ਇਲਾਵਾ ਹੋਰ ਦੇਸ਼

About the author

  Ishant Sunaria
B.Tech in Mechanical Engineer, Lyricist, Singer, Humanity Lover.



2 comments:

  1. its really helpful n dis organization is one of the best among all

    ReplyDelete
    Replies
    1. Thanks For your feedback Jazzleen Kaur Ji truly said by You that Dera Sacha Sauda is a organization that works for humanity.

      Delete